ਲੋੜਵੰਦ ਵਿਅਕਤੀ ਘਰੇਲੂ ਵਰਤੋਂ ਵਾਲਾ ਸਮਾਨ/ਰਾਸ਼ਨ ਲੈਣ ਲਈ ਵਟਸਐਪ ਨੰਬਰ 70099-89791 ਤੇ ਸੰਪਰਕ ਕਰਨ

ਜਿਲਾ ਪ੍ਰਸ਼ਾਸਨ ਵਲੋਂ ਜਰੂਰੀ ਵਸਤਾਂ ਦੀ ਸਪਲਾਈ ਲਈ ਕੀਤੇ ਗਏ ਨੇ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ ਗੁਰਦਾਸਪੁਰ, 24 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋੜਵੰਦ/ਗਰੀਬ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਉਨਾਂ ਨੂੰ ਜਰੂਰੀ ਘਰੇਲੂ ਵਰਤੋਂ ਵਾਲੇ ਸਮਾਨ/ਰਾਸ਼ਨ ਦੀ ਲੋੜ ਹੈ ਤਾਂ ਬਿਨਾਂ ਝਿਜਕ ਵਟਸਐਪ ਨੰਬਰ 70099-89791 ‘ਤੇ ਸੰਪਰਕ ਕਰ ਸਕਦਾ ਹੈ, ਜਿਲਾ ਪ੍ਰ੍ਰਸ਼ਾਸਨ ਵਲੋਂ … Continue reading ਲੋੜਵੰਦ ਵਿਅਕਤੀ ਘਰੇਲੂ ਵਰਤੋਂ ਵਾਲਾ ਸਮਾਨ/ਰਾਸ਼ਨ ਲੈਣ ਲਈ ਵਟਸਐਪ ਨੰਬਰ 70099-89791 ਤੇ ਸੰਪਰਕ ਕਰਨ